ਮਲੋਟ: ਨਾਗਪਾਲ ਨਗਰੀ: ਪਟਾਕੇ ਕਾਰਨ ਘਰ ਬਾਹਰ ਖੜ੍ਹੇ ਮੋਟਰਸਾਈਕਲ ਨੂੰ ਲੱਗੀ ਭਿਆਨਕ ਅੱਗ
ਨਾਗਪਾਲ ਨਗਰੀ ਵਿੱਚ ਸੁਨੀਲ ਨਾਗਪਾਲ ਬਿੰਟਾ ਦੇ ਘਰ ਖੜ੍ਹੇ ਮੋਟਰਸਾਈਕਲ ਨੂੰ ਪਟਾਕੇ ਕਾਰਨ ਅੱਗ ਲੱਗ ਗਈ। ਮੋਟਰਸਾਈਕਲ ਪੂਰੀ ਤਰ੍ਹਾਂ ਸੜ ਗਿਆ ਅਤੇ ਨਾਲ ਲੱਗਦਾ ਪਲਾਸਟਿਕ ਦਾ ਛੱਪਰ ਵੀ ਨੁਕਸਾਨਿਆ ਗਿਆ। ਘਟਨਾ ਵਿੱਚ ਕੋਈ ਹੋਰ ਨੁਕਸਾਨ ਨਹੀਂ ਹੋਇਆ।