ਰੂਪਨਗਰ: ਨੂਰਪੁਰ ਬੇਦੀ: ਪਿੰਡ ਭੱਟੋ ਵਿਖੇ ਵਰਿੰਦਰ ਸਿੰਘ ਢਿੱਲੋਂ ਦਾ ਹੋਇਆ ਤਿੱਖਾ ਵਿਰੋਧ
ਨੂਰਪੁਰ ਬੇਦੀ ਦੇ ਪਿੰਡ ਭੱਟੋ ਵਿਖੇ ਵਰਿੰਦਰ ਸਿੰਘ ਢਿੱਲੋਂ ਦਾ ਸਖ਼ਤ ਵਿਰੋਧ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸੜਕਾਂ 'ਤੇ ਉਤਰ ਕੇ ਆਪਣਾ ਰੋਸ ਪ੍ਰਗਟ ਕੀਤਾ, ਜਿਸ ਕਾਰਨ ਇਲਾਕੇ ਵਿੱਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ।