ਸੁਨਾਮ: ਸੁਨਾਮ ਰੇਲਵੇ ਸਟੇਸ਼ਨ ਤੇ ਐਨਐਚਪੀਸੀ ਵੱਲੋਂ 100 ਫੁੱਟ ਤਿਰੰਗਾ ਲਗਾਉਣ ਦਾ ਕੰਮ ਭੂਮੀ ਪੂਜਨ ਤੋਂ ਹੋਇਆ ਸ਼ੁਰੂ ਅਮਿਤ ਕਾਂਸਲ ਨਿਰਦੇਸ਼ਕ ਐਨਐਚਪੀਸੀ
Sunam, Sangrur | Jul 21, 2024 ਸੁਨਾਮ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਦੇ ਰੇਲਵੇ ਸਟੇਸ਼ਨ ਤੇ ਐਨ ਐਚਪੀਸੀ ਵੱਲੋਂ ਲਗਾਏ ਜਾਣ ਵਾਲੇ 100 ਫੁੱਟ ਉੱਚੇ ਤਿਰੰਗੇ ਦਾ ਕੰਮ ਭੂਮੀ ਪੂਜਨ ਤੋਂ ਬਾਅਦ ਸ਼ੁਰੂ ਕਰ ਦਿੱਤਾ ਗਿਆ ਇਸ ਮੌਕੇ ਐਨਐਚਪੀਸੀ ਦੇ ਸੁਤੰਤਰ ਨਿਰਦੇਸ਼ਕ ਡਾਕਟਰ ਅਮਿਤ ਕਾਂਸਲ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਈਸ਼ਵਰ ਜੀ ਨਗਰ ਕੌਂਸਲ ਦੀ ਸਾਬਕਾ ਉਪ ਪ੍ਰਧਾਨ ਦਰਸ਼ਨਾ ਕਾਂਸਲ ਸਮਾਜ ਸੇਵਕ ਭਗਵਾਨ ਦਾਸ ਕਾਸਲ ਮੌਜੂਦ ਸਨ,