ਵੋਟ ਪਾਉਣ ਵਾਲਾ ਦਿਨ, ਛੁੱਟੀ ਮਨਾਉਣ ਦਾ ਦਿਨ ਨਹੀਂ!
ਇਹ ਬਹੁਤ ਮਹੱਤਵ ਵਾਲਾ ਦਿਨ ਹੈ। ਆਓ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਸਮਾਂ ਕੱਢੀਏ ਅਤੇ ਭਵਿੱਖ ਲਈ ਆਪਣੀ ਵੋਟ ਪਾਈਏ।
🗳️ #GoVote #ecisveep #electioncommission
@pibindia @mib_india
384 views | Chandigarh, India | Feb 28, 2024