ਅੰਮ੍ਰਿਤਸਰ 2: ਤਿੰਨ ਨੌਜਵਾਨਾਂ ਨੂੰ 10 ਕਿਲੋ 248 ਗ੍ਰਾਮ ਹੈਰੋਇਨ ਦੇ ਨਾਲ ਪੁਲਿਸ ਨੇ ਕੀਤਾ ਗ੍ਰਿਫਤਾਰ - ਪੁਲਿਸ ਕਮਿਸ਼ਨਰ , ਅੰਮ੍ਰਿਤਸਰ
ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹ ਡਰੋਨ ਰਸਤਿਓਂ ਪਾਕਿਸਤਾਨ ਤੋਂ ਹੀਰੋਇਨ ਮੰਗਵਾਣ ਦਾ ਕਾਰੋਬਾਰ ਕਰ ਰਹੇ ਸੀ ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਿਲ ਹੋਈ ਹੈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਸ ਨੂੰ ਲੈ ਗਏ ਲਗਾਤਾਰ ਵੱਡੀਆਂ ਕਾਮਯਾਬੀਆਂ ਹਾਸਲ ਹੋ ਰਹੀਆਂ ਨੇ