Install App
Login
HOME
Delhi
Haryana
Uttar Pradesh
Bihar
Chhattisgarh
Madhya Pradesh
Rajasthan
Jharkhand
Himachal Pradesh
Uttarakhand
Punjab
Andhra Pradesh
Telangana
Tamil Nadu
Karnataka
Maharashtra
Assam
West Bengal
Tripura
Gujarat
Odisha
Kerala
Jansamasya
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
Trending
���िवाद
vishal45246
7
ਅੰਮ੍ਰਿਤਸਰ 2: ਖੰਡਵਾਲਾ ਇਲਾਕੇ ਦੇ ਵਿੱਚ ਪਾਰਕ ਚ ਲੱਗੇ ਗੰਦਗੀ ਦੇ ਢੇਰ ਪ੍ਰਸ਼ਾਸਨ ਦੇ ਅੱਗੇ ਕੀਤੀ ਅਪੀਲ#jansamasya
Amritsar 2, Amritsar
| May 18, 2025
ਪ੍ਰਸ਼ਾਸਨ ਦੇ ਅੱਗੇ ਅਪੀਲ ਕੀਤੀ ਗਈ ਹੈ ਕਿ ਪਾਰਕ ਨੂੰ ਸਾਫ ਸੁਥਰਾ ਕੀਤਾ ਜਾਵੇ ਛੋਟੇ ਛੋਟੇ ਬੱਚੇ ਇਸ ਪਾਰਕ ਦੇ ਵਿੱਚ ਖੇਡਦੇ ਨੇ ਅਤੇ ਕਈ ਲੋਕ ਪਾਰਕ ਦੇ ਵਿੱਚ ਸੈਰ ਕਰਨਾ ਚਾਹੁੰਦੇ ਨੇ ਪਰ ਬਹੁਤ ਹੀ ਜਿਆਦਾ ਗੰਦਗੀ ਦੇ ਕਾਰਨ ਲੋਕ ਇਸ ਪਾਰਕ ਚ ਨਹੀਂ ਪਹੁੰਚ ਪਾ ਰਹੇ ਅਤੇ ਪ੍ਰਸ਼ਾਸਨ ਦੇ ਅੱਗੇ ਅਪੀਲ ਕਰ ਰਹੇ ਨੇ
#jansamasya
MORE NEWS
ਅੰਮ੍ਰਿਤਸਰ 2: ਪਿੰਡ ਤਰਸਿਕਾ ਦੇ ਵਿੱਚ ਕਿਸਾਨਾਂ ਵੱਲੋਂ ਤਰਨਤਾਰਨ ਵਿਖੇ ਹੋ ਰਈ ਨਾਜਾਇਜ਼ ਮਾਈਨਿੰਗ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
Amritsar 2, Amritsar | May 18, 2025
ਅੰਮ੍ਰਿਤਸਰ 2: ਭੰਡਾਰੀ ਪੁੱਲ 'ਤੇ ਬਣੀ ਦੀਨ ਦਿਆਲ ਮਾਰਕੀਟ ਦੇ ਵਿੱਚ ਨਗਰ ਨਿਗਮ ਵੱਲੋਂ ਨਹੀਂ ਕੀਤੀ ਜਾ ਰਹੀ ਸਫਾਈ, ਦੁਕਾਨਦਾਰ ਹੋਏ ਪਰੇਸ਼ਾਨ #jansamasya
Amritsar 2, Amritsar | May 17, 2025
ਅੰਮ੍ਰਿਤਸਰ 2: ਕੈਬਨਿਟ ਮੰਤਰੀ ਧਾਲੀਵਾਲ ਨੇ ਪਿੰਡ ਕਮਾਲਪੁਰਾ, ਮੁਕਾਮ ਅਤੇ ਤੇੜਾ ਵਿੱਚ ਕੀਤੇ ਵਿਕਾਸ ਕਾਰਜਾਂ ਵਾਲੇ ਸਕੂਲ ਬੱਚਿਆਂ ਨੂੰ ਕੀਤੇ ਸਮਰਪਿਤ
Amritsar 2, Amritsar | May 17, 2025
ਅੰਮ੍ਰਿਤਸਰ 2: ਲੁਧਿਆਣਾ ਪੱਛਮੀ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਹੋਏ ਨਤਮਸਤਕ
Amritsar 2, Amritsar | May 17, 2025
ਅੰਮ੍ਰਿਤਸਰ 2: ਆਪਰੇਸ਼ਨ ਸੰਦੂਰ ਦੀ ਕਾਮਯਾਬੀ ਤੋਂ ਬਾਅਦ ਭਾਜਪਾ ਵੱਲੋਂ ਅੰਮ੍ਰਿਤਸਰ ਹਾਲ ਗੇਟ ਵਿਖੇ ਕੱਢੀ ਗਈ ਤਿਰੰਗਾ ਯਾਤਰਾ
Amritsar 2, Amritsar | May 17, 2025