ਅੰਮ੍ਰਿਤਸਰ 2: ਭੰਡਾਰੀ ਪੁੱਲ 'ਤੇ ਬਣੀ ਦੀਨ ਦਿਆਲ ਮਾਰਕੀਟ ਦੇ ਵਿੱਚ ਨਗਰ ਨਿਗਮ ਵੱਲੋਂ ਨਹੀਂ ਕੀਤੀ ਜਾ ਰਹੀ ਸਫਾਈ, ਦੁਕਾਨਦਾਰ ਹੋਏ ਪਰੇਸ਼ਾਨ
#jansamasya
ਅੰਮ੍ਰਿਤਸਰ ਦੇ ਭੰਡਾਰੀ ਪੁੱਲ ਤੇ ਬਣੀ ਦੀਨ ਦਿਆਲ ਉਪਾਧਿਆ ਮਾਰਕੀਟ ਵਿੱਚ ਪਿਛਲੇ ਲੰਬੇ ਸਮੇਂ ਤੋਂ ਨਗਰ ਨਿਗਮ ਵੱਲੋਂ ਸਫਾਈ ਨਹੀਂ ਕਰਾਈ ਜਾ ਰਹੀ ਅਤੇ ਮਾਰਕੀਟ ਦੇ ਵਿੱਚ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਕਰਕੇ ਦੁਕਾਨਦਾਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਦੁਕਾਨਦਾਰਾਂ ਦੇ ਬਾਰ-ਬਾਰ ਕਹਿਣ ਤੇ ਵੀ ਨਗਰ ਨਿਗਮ ਵੱਲੋਂ ਸਾਫ ਸਫਾਈ ਨੇ ਕਰਵਾਈ ਜਾ ਰਹੀ ਹੈ। #jansamasya