ਸੁਨਾਮ: ਟੀਚਰ, ਮਾਪੇ ਅਤੇ ਸਟੂਡੈਂਟ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਵੱਲੋਂ ਵਿਸ਼ੇਸ਼ ਪ੍ਰੋਗਰਾਮ ਦਾ ਕੀਤਾ ਗਿਆ ਆਯੋਜਨ
Sunam, Sangrur | May 14, 2024 ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿੱਚ ਅੱਜ ਪੇਰੈਂਟਸ ਟੀਚਰ ਅਤੇ ਸਟੂਡੈਂਟ ਨੂੰ ਇਕੱਠੇ ਕਰਕੇ ਸਟੂਡੈਂਟ ਦੀ ਬੇਹਤਰੀ ਲਈ ਗੱਲਬਾਤ ਕੀਤੀ ਗਈ ਅਤੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਟੂਡੈਂਟ ਅਤੇ ਪੇਰੈਂਟਸ ਨੂੰ ਇਕੱਠੇ ਬਿਠਾ ਕੇ ਸਟੂਡੈਂਟ ਦੀਆਂ ਕਮੀਆਂ ਅਤੇ ਉਨਾਂ ਦੀਆਂ ਪ੍ਰਾਪਤੀਆਂ ਬਾਰੇ ਗੱਲਬਾਤ ਕੀਤੀ ਗਈ,