ਸੁਨਾਮ: ਲਾਇਨ ਕਲੱਬ ਸੁਨਾਮ ਰੋਇਲਸ ਦੇ ਸੰਜੀਵ ਮੈਨਨ ਬਣੇ ਰੀਜਨ ਚੇਅਰਮੈਨ, ਕਲੱਬ ਵੱਲੋਂ ਦਿੱਤੀ ਗਈ ਮੁਬਾਰਕਬਾਦ
Sunam, Sangrur | May 13, 2024 ਲਾਈਨ ਕਲੱਬ ਇੰਟਰਨੈਸ਼ਨਲ ਦੀ ਚੋਣ ਵਿੱਚ ਡਿਸਟਰਿਕਟ ਗਵਰਨਰ ਅਜੇ ਗੋਇਲ ਚੁਣੇ ਗਏ ਤੇ ਇਸ ਦੌਰਾਨ ਮੀਟਿੰਗ ਵਿੱਚ ਲੋਇਨ ਕਲੱਬ ਸੁਨਾਮ ਰੋਇਲਸ ਦੇ ਸੰਜੀਵ ਮੈਨਨ ਨੂੰ ਰੀਜਨ ਚੇਅਰਮੈਨ ਚੁਣਿਆ ਗਿਆ ਇਸ ਮੌਕੇ ਨਵੇਂ ਚੁਣੇ ਗਏ ਰਿਜਨ ਚੇਅਰਮੈਨ ਸੰਜੀਵ ਮੈਨਨ ਗੱਲ ਕਰਦੇ ਦੱਸਿਆ ਕਿ ਮੈਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ,