ਸੁਨਾਮ: ਸਥਾਨਕ ਰੈਸਟੋਰੈਂਟ ਵਿੱਚ ਰਿੰਕੂ ਬਾਂਸਲ ਸਰਬ ਸੰਮਤੀ ਨਾਲ ਸੁਨਾਮ ਪ੍ਰਾਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ
Sunam, Sangrur | Jul 25, 2024 ਸੁਨਾਮ ਰਾਪਟੀ ਐਸੋਸੀਏਸ਼ਨ ਦੀ ਚੋਣ ਸਰਬ ਸੰਮਤੀ ਨਾਲ ਸਥਾਨਕ ਹੋਟਲ ਵਿੱਚ ਹੋਈ ਜਿਸ ਵਿੱਚ ਰਿੰਕੂ ਬਾਂਸਲ ਨੂੰ ਪ੍ਰਧਾਨ ਚੁਣ ਲਿਆ ਗਿਆ ਤੇ ਇਸ ਮੌਕੇ ਬਲਦੇਵ ਭੋਲਾ ਨੂੰ ਚੇਅਰਮੈਨ ਅਤੇ ਅਨਿਲ ਕੁਮਾਰ ਨੂੰ ਵਾਈਸ ਪ੍ਰਧਾਨ ਬਣਾਇਆ ਗਿਆ ਚੁਣੇ ਗਏ ਪ੍ਰਧਾਨ ਰਿੰਕੂ ਬਾਦਸ਼ਾਹ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਆ ਰਹੀਆਂ ਪ੍ਰਾਪਰਟੀ ਡੀਲਰਾਂ ਨੂੰ ਮੁਸ਼ਕਿਲਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ,