ਟਾਂਡਾ: ਟਾਂਡਾ ਦੇ ਪਿੰਡ ਰਾਜਧਨ 'ਚ ਘਰ 'ਤੇ ਹਮਲਾ, 7 ਲੋਕਾਂ 'ਤੇ ਮਾਮਲਾ ਦਰਜ
ਪਿੰਡ ਰਾਜਧਨ ਵਿੱਚ ਰੰਜਿਸ਼ ਦੇ ਚੱਲਦਿਆਂ ਇੱਕ ਘਰ ਦੇ ਗੇਟ ਦੀ ਤੋੜ-ਭੰਨ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿੱਚ ਟਾਂਡਾ ਪੁਲਿਸ ਨੇ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।