Public App Logo
Jansamasya
News
���ुलिस
Bjp
National
Bihar
���िहार
India
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Crimenews
Bareilly
Bcci
Agra
Breaking
No video available

ਪਟਿਆਲਾ: ਪਿੰਡ ਪਿੱਪਲ ਮੰਗੋਲੀ 'ਚ ਬਜ਼ੁਰਗ ਔਰਤ ਨੂੰ ਲੜਾਈ ਦੌਰਾਨ ਮਾਰੇ ਧੱਕੇ 'ਚ ਉਸਦੀ ਹੋਈ ਮੌਤ, ਪੁਲਿਸ ਵੱਲੋਂ 2 ਵਿਅਕਤੀਆਂ ਖਿਲਾਫ ਕੀਤਾ ਗਿਆ ਮਾਮਲਾ ਦਰਜ

Patiala, Patiala | Jan 26, 2024
ਪਿੰਡ ਪਿੱਪਲ ਮੰਗੋਲੀ 'ਚ ਬਜ਼ੁਰਗ ਔਰਤ ਨੂੰ ਲੜਾਈ ਦੌਰਾਨ ਮਾਰੇ ਧੱਕੇ 'ਚ ਉਸ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸੁਖਵਿੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਕੱਲ੍ਹ ਉਸਦੀ ਮਾਤਾ ਜਰਨੈਲ ਕੌਰ ਨੇ ਜਦੋਂ ਗੁਆਂਢੀਆਂ ਨੂੰ ਨਾਲੀ ਦਾ ਬੰਨ੍ਹਾਂ ਖੋਲਣ ਤੋਂ ਰੋਕਿਆ ਤਾਂ ਉਨ੍ਹਾਂ ਉਸਨੂੰ ਧੱਕਾ ਮਾਰ ਦਿੱਤਾ। ਇਸ ਮਗਰੋਂ ਜਦੋੰ ਮਹਿਲਾ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਘਨੌਰ 'ਚ ਗੁਰਪ੍ਰੀਤ ਅਤੇ ਪਰਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।