ਚੋਰਾਂ ਨੇ ਬਾਘਾ ਪੁਰਾਣਾ ਦੀਆਂ ਕਚਹਿਰੀਆਂ ਵਿੱਚ ਪਾਈ ਧੱਕ ਵਸੀਕਾ ਨਵੀਸ, ਐਡਵੋਕੇਟ ਅਤੇ ਹੋਰਨਾਂ ਦੇ ਚੈਂਬਰਾਂ ਵਿੱਚ ਲੱਗੇ AC ਦੀਆਂ ਤਾਰਾਂ ਤੇ ਹੋਰ ਸਮਾਨ ਤੇ ਕੀਤੇ ਹੱਥ ਸਾਫ #singlasuperfastnews #baghapurana