ਫਿਲੌਰ: ਗੁਰਾਇਆ ਪੁਲਿਸ ਨੇ ਪਿੰਡ ਦੁਸਾਂਝ ਕਲਾਂ ਬੋਰਡ ਵਿਖੇ ਇੱਕ ਨਾਬਾਲਕ ਕੁੜੀ ਦੇ ਨਾਲ ਦੁਸ਼ਕਰਮ ਕਰਨ ਦੇ ਮਾਮਲੇ ਵਿੱਚ ਆਰੋਪੀ ਨੂੰ ਕੀਤਾ ਗ੍ਰਫਤਾਰ
ਸਵਾਰਤਾ ਕਰਦਿਆਂ ਹੋਇਆਂ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਨਾਕੇ ਬੰਦੇ ਦੌਰਾਨ ਇੱਕ ਨੌਜਵਾਨ ਨੂੰ ਗਿਰਿਫਤਾਰ ਕੀਤਾ ਤੇ ਉਸ ਦੇ ਕੋਲੋਂ ਪਹਿਲਾਂ 150 ਗੋਲੀਆਂ ਬਰਾਮਦ ਹੋਈਆਂ ਤੇ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਸ ਨੇ ਇੱਕ ਨਾਬਾਲਕ ਕੁੜੀ ਦੇ ਨਾਲ ਕੁਝ ਮਹੀਨੇ ਪਹਿਲਾਂ ਦੁਸ਼ਕਰਮ ਵੀ ਕੀਤਾ ਸੀ। ਜਿਸ ਤੇ ਕੀ ਇਹ ਪੁਲਿਸ ਦੀ ਗ੍ਰਿਫਤ ਤੋਂ ਦੂਰ ਸੀ। ਫਿਲਹਾਲ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਅਗਲੇ ਕਾਰਵਾਈ ਆਰਾਮ ਕਰ ਲਿੱਤੀ ਹੈ।