Public App Logo
Jansamasya
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
Agra
Breaking
Aimim
Railway
Biharnews
Jodhpur
Fatehpur
Kanganaranaut
Amitshah
Meerut
Fire
Jhansi
Rain
Trending
No video available

ਬਾਘਾ ਪੁਰਾਣਾ: ਪੁਲਿਸ ਨੇ ਸਾਲ 2020 ਦੇ 1 ਕੇਸ 'ਚ ਭਗੌੜੀ 1 ਮਹਿਲਾ ਮੁਲਜ਼ਮ ਨੂੰ ਪਿੰਡ ਸਮਾਧਭਾਈ ਤੋਂ ਕੀਤਾ ਗ੍ਰਿਫ਼ਤਾਰ

Bagha Purana, Moga | Feb 28, 2024
ਪੁਲੀਸ ਨੇ ਬੁੱਧਵਾਰ 12 ਵਜੇ ਮੋਗਾ ਪੁਲਿਸ ਫੇਸਬੁੱਕ ਪੇਜ 'ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਬਾਘਾਪੁਰਾਣਾ ਥਾਣੇ ਵਿੱਚ 13/12/2020 'ਚ ਦਰਜ ਹੋਏ ਇੱਕ ਮੁੱਕਦਮੇ 'ਚ ਭਗੌੜੀ ਮਹਿਲਾ ਮੁਲਜ਼ਮ ਨੂੰ ਪਿੰਡ ਸਮਾਧ ਭਾਈ ਤੋਂ ਗ੍ਰਿਫ਼ਤਾਰ ਕੀਤਾ ਹੈ। ਵਿਅਕਤੀ ਦੀ ਸ਼ਿਕਇਤ 'ਤੇ ਥਾਣਾ ਬਾਘਾਪੁਰਾਣਾ 'ਚ ਆਈਪੀਸੀ ਦੀ ਧਾਰਾ 420 ਅਧੀਨ ਇੱਕ ਮੁੱਕਦਮਾ ਦਰਜ ਕੀਤਾ ਸੀ। ਇਸ ਮੁਕੱਦਮੇ 'ਚ ਮਹਿਲਾ ਮੁਲਜ਼ਮ ਦਿਲਪ੍ਰੀਤ ਕੌਰ ਭਗੌੜੀ ਸੀ ਜਿਸ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ 'ਚ 3 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਨ੍ਹਾਂ ਨੇ ਸ਼ਕਾਇਤਕਰਤਾ ਨਾਲ 15 ਲੱਖ ਦੀ ਠੱਗੀ ਮਾਰੀ ਸੀ।

MORE NEWS