ਮਲੋਟ: ਮਲੋਟ ਵਿਖੇ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਲੱਗੀਆਂ ਮੋਟਰਾਂ ਤੇ ਜਨਰੇਟਰ 31 ਮਈ ਤੱਕ ਹੋ ਜਾਣਗੇ ਸ਼ੁਰੂ- ਡਾ ਬਲਜੀਤ ਕੌਰ, ਕੈਬਨਿਟ ਮੰਤਰੀ
Malout, Muktsar | May 16, 2025 ਡਾ ਬਲਜੀਤ ਕੌਰ, ਕੈਬਨਿਟ ਮੰਤਰੀ ਨੇ ਕਿਹਾ ਕਿ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਤਕਰੀਬਨ 6 ਕਰੋੜ ਦੀ ਲਾਗਤ ਨਾਲ ਜੋ ਕੰਮ ਸ਼ੁਰੂ ਕੀਤਾ ਸੀ ਉਸ ਦੇ ਵਿੱਚ ਦਾਨੇ ਵਾਲਾ, ਭਗਵਾਨਪੁਰਾ ਤੇ ਦਾਣਾ ਮੰਡੀ ਵਿੱਚ ਜਿਹੜੀਆਂ ਨਵੀਆਂ ਮੋਟਰਾਂ ਤੇ ਨਵੇਂ ਜਨਰੇਟਰ ਲੱਗ ਗਏ ਉਹ 31 ਮਈ ਤੱਕ ਸ਼ੁਰੂ ਹੋ ਜਾਣਗੇ। ਉਹਦੇ ਨਾਲ ਬਹੁਤ ਵੱਡੀ ਨਿਜਾਤ ਮਿਲੇਗੀ ।