ਜਲੰਧਰ 1: 120 ਫੁੱਟੀ ਰੋਡ ਵਿਖੇ ਇੱਕ ਖੋਕੇ ਵਾਲੇ ਦੇ ਨਾਲ ਕੁੱਟਮਾਰ ਕਰ ਕੇ 8-10 ਮੁੰਡਿਆਂ ਨੇ ਲੁੱਟ ਖੋਹ ਕੀਤੀ
ਜਾਣਕਾਰੀ ਦਿੰਦਿਆਂ ਹੋਇਆਂ ਖੋਕੇ ਵਾਲੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਤਿੰਨ ਮੁੰਡੇ ਉਸ ਦੇ ਕੋਲੋਂ ਸਮਾਨ ਖਰੀਦੇ ਹਨ ਅਤੇ 90 ਰੁਪਏ ਦਾ ਬਿੱਲ ਬੰਦਾ ਹੈ। ਤੇ ਜਦੋਂ ਉਹ ਪੈਸੇ ਮੰਦਾ ਹੈ ਤਾਂ ਮੁੰਡੇ ਵੱਲੋਂ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਤੇ ਜਦੋਂ ਉਸਦਾ ਭਰਾ ਆਇਆ ਤਾਂ ਉਸਦੇ ਹੋਰ ਸਾਥੀ ਆ ਗਏ ਤੇ ਕੁੱਟਮਾਰ ਕਰਕੇ ਉਸਦੇ ਗੱਡੇ ਦੇ ਵਿੱਚੋਂ ਦੋ ਤੋਂ ਤਿੰਨ ਹਜ਼ਾਰ ਦੀ ਨਗਦੀ ਵੀ ਲੁੱਟ ਕੇ ਭੱਜ ਗਏ ਹਨ।