ਜਲੰਧਰ 1: ਜਲੰਧਰ ਦੇ ਗੁੱਗਾ ਪੀਰ ਰੋਡ ਵਿਖੇ ਇੱਕ ਵਿਅਕਤੀ ਦਾ ਮੋਬਾਇਲ ਫੋਨ ਲੁੱਟ ਖੋ ਕੇ ਭੱਜ ਰਹੇ ਦੋ ਲੁਟੇਰਿਆਂ ਵਿੱਚੋਂ ਇੱਕ ਹੋਇਆ ਕਾਬੂ ਇੱਕ ਫਰਾਰ
ਜਲੰਧਰ ਦੇ ਗੁੱਗਾ ਪੀਰ ਰੋਡ ਵਿਖੇ ਇੱਕ ਵਿਅਕਤੀ ਦਾ ਮੋਬਾਇਲ ਫੋਨ ਲੁੱਟ ਖੋ ਕੇ ਭੱਜ ਰਹੇ ਦੋ ਲੁਟੇਰਿਆਂ ਵਿੱਚੋਂ ਇੱਕ ਹੋਇਆ ਕਾਬੂ ਇੱਕ ਫਰਾਰ ਵਿਰਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਮੋਬਾਈਲ ਸੁੱਟ ਕੇ ਫਰਾਰ ਹੋ ਗਿਆ ਲੇਕਿਨ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀਗਾ ਉਸ ਨੂੰ ਕਾਬੂ ਕਰ ਲਿੱਤਾ ਹੈ। ਫਿਲਹਾਲ ਹੁਣ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।