ਜਲੰਧਰ 1: ਜਲੰਧਰ ਦੇ ਪੀਐਮ ਜੀ ਹਸਪਤਾਲ ਵਿਖੇ ਬੱਚੇ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਬਾਹਰ ਦਿੱਤਾ ਧਰਨਾ ਡਾਕਟਰ ਤੇ ਲਗਾਏ ਆਰੋਪ
ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਘਰਵਾਲੀ ਗਰਭਵਤੀ ਸੀਗੀ ਅਤੇ ਕਈ ਹੋਸਪਿਟਲ ਵਿਖੇ ਭਰਤੀ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਪੀਐਮਜੀ ਦਾ ਹਸਪਤਾਲ ਦਾ ਸਟਾਫ ਆਇਆ ਅਤੇ ਉਹਨਾਂ ਨੇ ਪਰੇਡ ਕੀਤਾ ਤੇ ਘਰਵਾਲੀ ਨੂੰ ਤੇ ਉਸਦੇ ਨਵ ਜੰਮੇ ਬੱਚੇ ਨੂੰ ਪੀਐਮ ਜੀ ਹਸਪਤਾਲ ਵਿਖੇ ਲੈ ਕੇ ਆ ਗਏ ਜਿਸ ਤੋਂ ਬਾਅਦ ਹੁਣ ਹਸਪਤਾਲ ਵਿਖੇ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ ਹੈ