ਨਵਾਂਸ਼ਹਿਰ: ਸਿਹਤ ਵਿਭਾਗ ਦੇ ਨਵੇਂ ਹੁਕਮ: 22 ਨਵੰਬਰ ਨੂੰ ਹੋਵੇਗੀ ਪਲਸ ਪੋਲੀਓ ਮੁਹਿੰਮ
ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਨੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੌਮੀ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕੀਤੀ। 22 ਨਵੰਬਰ ਨੂੰ ਪਲਸ ਪੋਲੀਓ ਮੁਹਿੰਮ, ਯੂ-ਵਿਨ ਪੋਰਟਲ 'ਤੇ ਟੀਕਾਕਰਨ, ਸਾਫ਼-ਸਫ਼ਾਈ ਅਤੇ ਤੰਬਾਕੂ ਮੁਕਤ ਯੂਥ ਕੰਪੇਨ 4.0 ਨੂੰ ਲੈ ਕੇ ਅਹਿਮ ਨਿਰਦੇਸ਼ ਜਾਰੀ ਕੀਤੇ ਗਏ ਹਨ।