ਕਪੂਰਥਲਾ: ਸਿੱਧਵਾਂ ਦੋਨਾਂ: ਰੈਲੀ ਤੋਂ ਵਾਪਸ ਨਾ ਆਏ ਮਜ਼ਦੂਰ ਦੀ ਖੇਤਾਂ ਵਿੱਚੋਂ ਮਿਲੀ ਲਾਸ਼
ਸਿੱਧਵਾਂ ਦੋਨਾਂ ਵਿੱਚ ਰੈਲੀ ਤੋਂ ਗਏ ਪ੍ਰਵਾਸੀ ਮਜ਼ਦੂਰ ਦੀ ਲਾਸ਼ ਖੇਤਾਂ ਵਿੱਚੋਂ ਮਿਲੀ। ਪਤਨੀ ਨੇ ਗੁਆਂਢੀ 'ਤੇ ਲਗਾਏ ਧਮਕਾਉਣ ਦੇ ਦੋਸ਼। ਪੁਲਿਸ ਨੇ 174 ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪੀ।