ਪਟਿਆਲਾ: ਭਾਜਪਾ ਦੇ ਸੀਨੀਅਰ ਆਗੂ ਨੀਰਜ ਸ਼ਰਮਾ ਨੇ ਆਖਿਆ ਕੀ ਜੇਕਰ ਘੁਟਾਲਾ ਹੋਇਆ ਹੈ ਤਾਂ ਹੀ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ।
ਭਾਜਪਾ ਦੇ ਸੀਨੀਅਰ ਆਗੂ ਨੀਰਜ ਸ਼ਰਮਾ ਵੱਲੋਂ ਆਖਿਆ ਗਿਆ ਕਿ ਜਿੰਨੀ ਵੀ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਹਨ ਉਹਨਾਂ ਦਾ ਪੰਜਾਬ ਵਾਸੀ ਲਾਭ ਲੈ ਰਹੇ ਨੇ ਉਹਨਾਂ ਕਿਹਾ ਕਿ ਜੇਕਰ ਕੋਈ ਘੁਟਾਲਾ ਹੋਇਆ ਹੈ ਤਾਂ ਹੀ ਈੜੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਗਿਰਫਤਾਰ ਕੀਤਾ ਗਿਆ ਹੈ ਇਸ ਮੌਕੇ ਉਹਨਾਂ ਕਿਹਾ ਕਿ ਜੋ ਭਾਜਪਾ ਦੇ ਵਿੱਚ ਸਿਟਿੰਗ ਐਮਪੀ ਅਤੇ ਐਮਐਲਏ ਸ਼ਾਮਲ ਹੋਏ ਨੇ ਉਹ ਭਾਜਪਾ ਦੀ ਲੋਕ ਭਲਾਈ ਸਕੀਮਾਂ ਨੂੰ ਦੇਖਦਿਆਂ ਹੀ ਭਾਜਪਾ ਵਿੱਚ ਸ਼ਾਮਿਲ ਹੋ