ਪਟਿਆਲਾ: ਸਦਰ ਪਟਿਆਲਾ ਪੁਲਿਸ ਨੇ ਸਹਾਇਕ ਥਾਣੇਦਾਰ ਦੀ ਸ਼ਿਕਾਇਤ ਤੇ ਇੱਕ ਵਿਅਕਤੀ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸਦਰ ਪਟਿਆਲਾ ਪੁਲਿਸ ਨੇ ਸਹਾਇਕ ਥਾਣੇਦਾਰ ਦੀ ਸ਼ਿਕਾਇਤ ਤੇ ਇੱਕ ਵਿਅਕਤੀ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਬਲਕਾਰ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਜੇ.ਪੀ ਮਾਰਕਿਟ ਮੋਜੂਦ ਸੀ, ਜਦੋਂ ਉਕਤ ਵਿਅਕਤੀ ਸੱਕ ਦੇ ਅਧਾਰ ਤੇ ਰੋਕ ਕੇ ਚੈਕ ਕਰਨ ਪਰ 650 ਨਸ਼ੀਲੀਆ ਗੋਲੀਆ ਅਤੇ 12 ਨਸ਼ੀਲੀਆ ਸ਼ੀਸ਼ੀਆ ਬ੍ਰਾਮਦ ਹੋਈਆ।