ਪਟਿਆਲਾ: ਸ਼੍ਰੀ ਖਾਟੂ ਸ਼ਾਮ ਮਿੱਤਰ ਮੰਡਲ ਦੇ ਵੱਲੋ ਵਿਸ਼ਾਲ ਸ਼ੋਭਾ ਦਾ ਆਯੋਜਨ ਕੀਤਾ ਗਿਆ, ਭਾਰੀ ਸੰਖਿਆ ਚ ਸ਼ਰਧਾਲੂ ਹੋਏ ਸ਼ਾਮਲ
ਸ੍ਰੀ ਖਾਟੂ ਸ਼ਾਮ ਮਿੱਤਰ ਮੰਡਲ ਦੇ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜੋ ਪਟਿਆਲਾ ਦੇ ਮਾਡਲ ਟਾਊਨ ਤੋਂ ਸ਼ੁਰੂ ਹੁੰਦੀ ਹੋਈ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਦੀ ਗੁਜ਼ਰਦੀ ਹੋਈ ਵਾਪਸ ਮਾਡਲ ਟਾਊਨ ਦੇ ਵਿੱਚ ਸਮਾਪਤ ਹੋਈ। ਇਸ ਮੌਕੇ ਸ਼ਰਧਾਲੂਆਂ ਨੇ ਦੱਸਿਆ ਕਿ ਭਲਕੇ ਮਾਡਲ ਟਾਊਨ ਦੇ ਵਿੱਚ ਭਗਵਾਨ ਸ੍ਰੀ ਖਾਟੂ ਸ਼ਾਮ ਜੀ ਦਾ ਵਿਸ਼ਾਲ ਜਾਗਰਨ ਕੀਤਾ ਜਾਵੇਗਾ।