ਬਠਿੰਡਾ: ਟੈਰੀਟੋਰੀਅਲ ਆਰਮੀ ਭਰਤੀ: ਕਾਲਝਰਾਣੀ ਕੈਂਪ ਵਿਖੇ ਨੌਜਵਾਨਾਂ ਨੂੰ ਮਿਲੇਗੀ ਮੁਫ਼ਤ ਸਿਖਲਾਈ
ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਨੌਜਵਾਨਾਂ ਲਈ ਖੁਸ਼ਖਬਰੀ। ਪਿੰਡ ਕਾਲਝਰਾਣੀ ਦੇ ਸੀ-ਪਾਈਟ ਕੈਂਪ ਵਿੱਚ 13 ਨਵੰਬਰ 2026 ਤੋਂ ਟੈਰੀਟੋਰੀਅਲ ਆਰਮੀ ਭਰਤੀ ਦੀ ਮੁਫ਼ਤ ਸਿਖਲਾਈ ਸ਼ੁਰੂ ਹੋ ਰਹੀ ਹੈ। ਇੱਥੇ ਰਿਹਾਇਸ਼ ਅਤੇ ਖਾਣਾ ਵੀ ਮੁਫ਼ਤ ਹੋਵੇਗਾ। ਵਧੇਰੇ ਜਾਣਕਾਰੀ ਲਈ 94641-52013 'ਤੇ ਸੰਪਰਕ ਕਰੋ।