ਮੋਗਾ: ਕੀਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਸਿੰਘਾਵਾਲਾ ਵਿਖੇ ਕੀਤੀ ਗਈ ਮੀਟਿੰਗ
Moga, Moga | Mar 31, 2024 ਕੀਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਪਿੰਡ ਸਿੰਘਾਵਾਲਾ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ 'ਤੇ ਉਹਨਾਂ ਨੇ ਕਿਹਾ ਕਿ, 5 ਮਈ ਤੱਕ ਸਾਰੇ ਕਿਸਾਨ ਵੀਰ ਆਪਣੀਆਂ ਆਪਣੀਆਂ ਫੀਸਾਂ ਜਮਾ ਕਰਵਾ ਦੇਣ ਤਾਂ ਜੋ 5 ਮਈ ਤੋਂ ਬਾਅਦ ਨਵੀਆਂ ਕਮੇਟੀਆਂ ਦਾ ਗਠਨ ਕੀਤਾ ਜਾਵੇ, ਇਸ ਮੌਕੇ ਭਾਰੀ ਸੰਖਿਆ ਵਿੱਚ ਕਿਸਾਨ ਸ਼ਾਮਿਲ ਸਨ।