Public App Logo
Jansamasya
News
���ुलिस
Bjp
National
Bihar
India
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Crimenews
Bareilly
Bcci
Agra
Breaking
Aimim
No video available

ਸੰਗਰੂਰ: ਉਭਾਵਾਲ ਰੋਡ ਵਿਖੇ ਥਾਣਾ ਸਿਟੀ 1 ਸੰਗਰੂਰ ਨੇ 2 ਔਰਤਾਂ ਨੂੰ 705 ਗ੍ਰਾਮ ਚਿੱਟਾ ਤੇ 29,500 ਡਰੱਗ ਮਨੀ ਸਮੇਤ ਕੀਤਾ ਕਾਬੂ

Sangrur, Sangrur | Mar 24, 2024
ਅੱਜ ਪ੍ਰਾਪਤ ਹੋਈ ਕ੍ਰਾਈਮ ਸ਼ੀਟ ਅਨੁਸਾਰ ਥਾਣਾ ਸਿਟੀ 1 ਸੰਗਰੂਰ ਵਿਖੇ ਮਾਮਲਾ ਦਰਜ ਹੋਇਆ। ਮਾਮਲਾ ਇਹ ਹੈ ਕਿ ਜਦੋਂ ਪੁਲੀਸ ਪਾਰਟੀ ਉਭਾਵਾਲ ਰੋਡ ਵਿਖੇ ਮੌਜੂਦ ਸੀ, ਤਾਂ ਪੁਲੀਸ ਨੇ ਸ਼ਕ ਦੀ ਬਿਨਾਹ ਪਰ 2 ਔਰਤਾਂ ਨੂੰ 705 ਗ੍ਰਾਮ ਚਿੱਟਾ ਅਤੇ 29,500 ਡਰੱਗ ਮਨੀ ਬਰਾਮਦ ਕੀਤੀ। ਪੁਲੀਸ ਵੱਲੋ ਮਸਾਲਾ ਦਰਜ ਹੋਇਆ।

MORE NEWS