ਬਟਾਲਾ ਪੁਲਿਸ ਨੇ 300 ਗੁਆਚੇ ਮੋਬਾਇਲ ਲੱਭ ਕੇ ਅਸਲ ਮਾਲਕਾਂ ਨੂੰ ਸੌਂਪੇ,SSP ਬਟਾਲਾ ਡਾ ਸ੍ਰ ਮਹਿਤਾਬ ਸਿੰਘ ips ਨੇ ਦੱਸਿਆ ਹੁਣ ਤੱਕ 3 ਕਰੋੜ 52 ਲੱਖ ਕੀਮਤ ਦੇ 1900 ਮੋਬਾਇਲ ਬਰਾਮਦ ਕੀਤੇ ਗਏ,ਲੋਕਾਂ ਕੀਤੀ ਰੱਜ ਕੇ ਬਟਾਲਾ ਪੁਲਿਸ ਦੇ ਤਾਰੀਫ਼ ਕਿਹਾ ਯਕੀਂਨ ਨਹੀਂ ਹੋ ਰਿਹਾ ਪਰ ਇਹ ਸੱਚ ਆ ਕਿ ਮੋਬਾਇਲ ਮਿਲ ਗਏ