ਸੁਨਾਮ: ਪੰਜਾਬ ਦਾ ਭੱਠਾ ਉਦਯੋਗ ਸਰਕਾਰਾਂ ਦੀ ਅਣਦੇਖੀ ਕਾਰਨ ਬੰਦ ਹੋਣ ਕਿਨਾਰੇ, ਪ੍ਰੇਮ ਗੁਪਤਾ ਸਰਪ੍ਰਸਤ ਭੱਠਾ ਐਸੋਸੀਏਸ਼ਨ ਜਿਲ੍ਾ ਸੰਗਰੂਰ
Sunam, Sangrur | Jul 26, 2024 ਲਗੂ ਭੱਠਾ ਉਦਯੋਗ ਸਰਕਾਰਾਂ ਨੂੰ ਹਰ ਸਾਲ ਲੱਖਾਂ ਰੁਪਏ ਦੇ ਟੈਕਸ ਭਰਦਾ ਅਤੇ ਹਜ਼ਾਰਾਂ ਬੰਦਿਆਂ ਨੂੰ ਰੋਜ਼ਗਾਰ ਦਿੰਦਾ ਪਰ ਸਰਕਾਰਾਂ ਦੀ ਅਣਦੇਖੀ ਕਾਰਨ ਇਹ ਧੰਦਾ ਬੰਦ ਹੋਣ ਕਿਨਾਰੇ ਖੜਾ ਸੰਗਰੂਰ ਭੱਠਾ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੇਮ ਗੁਪਤਾ ਨੇ ਦੱਸਿਆ ਕਿ ਸਰਕਾਰ ਨੂੰ ਮਾਈਨਿੰਗ ਲਾ ਵਾਪਸ ਲੈਣਾ ਚਾਹੀਦਾ ਅਤੇ ਕੋਲੇ ਦੀ ਹੋਰ ਰਹੀ ਬਲੈਕ ਮੇਲਿੰਗ ਤੇ ਨੱਥ ਪਾਉਣ ਲਈ ਕੋਲੇ ਦੇ ਰੇਟ ਫਿਕਸ ਕਰਨੇ ਚਾਹੀਦੇ ਹਨ ਤਾਂ ਕਿ ਬੰਦ ਹੋਰ ਰਹੇ ਇਸ ਉਦਯੋਗ ਨੂੰ ਬਚਾਇਆ ਜਾ ਸਕੇ,