ਰਣਜੀਤ ਸਿੰਘ ਤਰਖਾਣਮਾਜਰਾ ਵੱਲੋਂ ਕਾਂਗਰਸ ਦਫਤਰ ਵਿੱਚ ਆਪਣੀ ਕੁੱਟਮਾਰ ਦੇ ਲਗਾਏ ਗਏ ਇਲਜਾਮਾਂ ਤੋਂ ਬਾਅਦ ਬਰਿੰਦਰ ਸਿੰਘ ਢਿਲੋਂ ਦਾ ਪਹਿਲਾ ਬਿਆਨ
"ਅੱਜ ਗੁਰੂਦੁਆਰਾ ਸ਼੍ਰੀ ਕਤਲਗੜ ਸਾਹਿਬ ਵਿਖੇ ਨਤਮਸਤਕ ਹੋਕੇ ਕਰਾਂਗਾ ਅਰਦਾਸ"
ਇੱਕ ਅਰਦਾਸ ਸੱਚ ਲਈ, ਇੱਕ ਨਤਮਸਤਕ ਸਿਰ ਗੁਰੂ ਸਾਹਿਬ ਦੇ ਚਰਨਾਂ ਵਿੱਚਃਬਰਿੰਦਰ ਸਿੰਘ ਢਿਲੋਂ