ਪਟਿਆਲਾ: ਪੰਜਾਬ ਦੀਆਂ ਸਾਈਕਲਿਸਟ ਧੀਆਂ ਦਾ ਸਨਮਾਨ, 2027 ਦੀ ਕੌਮੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਹੁਣ ਪੰਜਾਬ ਕੋਲ
ਪਟਿਆਲਾ ਵਿਖੇ ਰਾਂਚੀ ਨੈਸ਼ਨਲ ਚੈਂਪੀਅਨਸ਼ਿਪ ਦੇ ਜੇਤੂ ਸਾਈਕਲਿਸਟਾਂ ਦਾ ਸਨਮਾਨ। ਪੰਜਾਬ ਦੀ ਟੀਮ ਨੂੰ ਮਿਲੀ 2027 ਦੀ ਕੌਮੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ। ਐਸੋਸੀਏਸ਼ਨ ਸਾਰੇ ਰਜਿਸਟਰਡ ਖਿਡਾਰੀਆਂ ਅਤੇ ਕੋਚਾਂ ਦਾ ਕਰਵਾਏਗੀ ਬੀਮਾ।