ਸੰਗਰੂਰ: ਝਾਂਸਾ ਦੇ ਕੇ 45,67,166 ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਥਾਣਾ ਸਦਰ ਪੁਲਿਸ ਨੇ ਨਾਮਾਲੂਮ ਵਿਅਕਤੀ ਖਿਲਾਫ ਕੀਤਾ ਮੁਕਦਮਾ ਦਰਜ
ਮਾਮਲਾ ਇਹ ਹੈ ਕਿਸੇ ਨਾਮਾਲੂਮ ਵਿਅਕਤੀ ਨੇ 60 ਲੱਖ ਰੁਪਏ ਇਕ ਸਾਲ ਵਿੱਚ ਭਰਕੇ ਇਕ ਕਰੋੜ ਰੁਪਏ ਮਿਲਣ ਦੀ ਪਾਲਿਸੀ ਸਕੀਮ ਤਹਿਤ ਗੋਲਡ ਚਾਂਸ ਕਹਿ ਕੇ ਵਿਸ਼ਵਾਸ ਵਿਚ ਲੈ ਕੇ 45,67,166 ਰੁਪਏ ਦੀ ਠੱਗੀ ਮਾਰੀ ਹੈ। ਜਿਸ ਕਰਕੇ ਥਾਣਾ ਸਦਰ ਸੰਗਰੂਰ ਪੁਲਿਸ ਨੇ ਨਾਮਾਲੂਮ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।