ਪਟਿਆਲਾ: ਆਪਕਾਰੀ ਵਿਭਾਗ ਵੱਲੋਂ ਸਾਲ 2024 - 25 ਸ਼ਰਾਬ ਦੇ ਠੇਕਿਆਂ ਦੀ ਨਾਭਾ ਰੋਡ ਸਿਲਵਰ ਪਾਮ ਪੈਲਸ ਵਿਖੇ ਕਰਵਾਈ ਗਈ
ਪਟਿਆਲਾ ਨਾਬਾ ਰੋਡ ਸਥਿਤ ਸਿਲਵਰ ਪਾਮ ਪੈਲਸ ਵਿਖੇ ਆਪ ਕਾਰੀ ਵਿਭਾਗ ਵੱਲੋਂ ਸਾਲ 2024-25 ਜੇ ਸ਼ਰਾਬ ਦੇ ਠੇਕਿਆਂ ਦੀ ਬੋਲੀ ਕਰਵਾਈ ਗਈ ਦੱਸ ਦਈਏ ਕਿ ਆਪ ਘਰ ਵਿਭਾਗ ਵੱਲੋਂ ਪਾਰਦਿਸਤਾ ਨਾਲ ਬੋਲੀ ਕਰਵਾਈ ਗਈ ,ਇਸ ਦੌਰਾਨ ਪਟਿਆਲਾ ਜਿਲ੍ਹੇ ਚੋਂ 2064 ਐਪਲੀਕੇਸ਼ਨ ਪ੍ਰਾਪਤ ਹੋਈਆਂ। ਇਸ ਦੌਰਾਨ ਆਬਕਾਰੀ ਵਿਭਾਗ ਦੇ ਅਧਿਕਾਰੀ ਅਤੇ ਲਿਕਰ ਠੇਕੇਦਾਰਾਂ ਨੇ ਕਰਵਾਈ ਗਈ ਠੇਕਿਆਂ ਦੀ ਬੋਲੀ ਤੇ ਸੰਤੁਸ਼ਟੀ ਪ੍ਰਗਟਾਈ।