ਪਟਿਆਲਾ: ਥਾਣਾ ਅਨਾਜ ਮੰਡੀ ਪੁਲਿਸ ਨੇ ਕੁੱਟਮਾਰ ਕਰਨ ਦੇ ਆਰੋਪ ਸੱਤ ਤੋਂ ਅੱਠ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਕੀਤਾ ਦਰਜ।
ਉਕਤ ਵਿਅਕਤੀ ਆਪਣੇ ਮੋਟਰਸਾਇਕਲ ਪਰ ਸਵਾਰ ਹੋ ਕੇ ਅਵਤਾਰ ਧਰਮ ਕੰਡਾ ਸਰਹੰਦ ਰੋਡ ਪਟਿਆਲਾ ਪਾਸ ਜਾ ਰਿਹਾ ਸੀ ਤਾਂ ਇੱਕ ਨਾ—ਮਾਲੂਮ ਵਿਅਕਤੀ ਨੇ ਉਸ ਨੂੰ ਹੱਥ ਦਾ ਇਸਾਰਾ ਦੇ ਕੇ ਰੋਕਿਆ ਅਤੇ ਉਸ ਨਾਲ ਗੱਲਾ ਕਰਦਾ ਹੋਇਆ ਉਸ ਨੂੰ ਖਾਲੀ ਪਲਾਟ ਵੱਲ ਲੈ ਗਿਆ, ਜਿੱਥੇ 7/8 ਨਾ—ਮਾਲੂਮ ਵਿਅਕਤੀਆਨ ਨੇ ਉਸਦੀ ਘੇਰ ਕੇ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਥਾਣਾ ਆਨੰਦ ਮੰਡੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ।