ਪਟਿਆਲਾ: ਪਟਿਆਲਾ ਦੇ ਪਿੰਡ ਮਾਲਵੀਵਾਲਾ ਵਿਖੇ ਇੱਕ ਵਿਅਕਤੀ ਦੀ ਜਹਿਰੀਲੀ ਸਰਾਰ ਪੀਣ ਨਾਲ ਹੋਈ ਮੌਤ ਦੀਆਂ ਅਫਵਾਵਾਂ ਫੈਲਾਈਆਂ ਗਈਆਂ।
ਜ਼ਿਕਰਯੋਗ ਹੈ ਕਿ ਜਿੱਥੇ ਸੰਗਰੂਰ ਦੇ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਕਈ ਵਿਅਕਤੀ ਦੀਆਂ ਜਾਨਾਂ ਚਲੀ ਗਈਆਂ, ਉੱਥੇ ਹੀ ਪਟਿਆਲਾ ਦੇ ਪਿੰਡ ਮੌਲਵੀਵਾਲਾ ਵਿਖੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਕਿ ਜਹਰੀਲੀ ਸ਼ਰਾਬ ਪੀਣ ਨਾਲ ਮੌਤ ਹੋਣ ਦੀਆਂ ਅਫਵਾਵਾਂ ਫੈਲਾਈ ਗਈ। ਜਿਸ ਨੂੰ ਲੈ ਕੇ ਡੀਐਸਪੀ ਦਿਲਜੀਤ ਸਿੰਘ ਵਿਰਕ ਨੇ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਅਫਵਾਵਾਂ ਨਾ ਫੈਲਾਈਆਂ ਜਾਣ। ਇਸ ਵਿਅਕਤੀ ਦੀ ਮੌਤ ਜਹਿਰੀਲੀ ਸ਼ਰਾਬ ਪੀਣ ਨਾਲ ਨਹੀਂ ਹੋਈ।