ਸੁਨਾਮ: ਵਾਰਡ ਨੰਬਰ 16, 17 ਤੇ 18 ਵਿੱਚ ਪੀਣ ਵਾਲੇ ਪਾਣੀ ਦੇ ਲਏ ਸੈਂਪਲ ਟੈਸਟਿੰਗ ਲਈ ਲੈਬ ਵਿੱਚ ਭੇਜੇ
Sunam, Sangrur | Jul 20, 2024 ਸੁਨਾਮ ਦੇ ਵਾਰਡ ਨੰਬਰ 16 17 18 ਵਿਖੇ ਪਿਛਲੇ ਦਿਨੀ ਪੀਣ ਵਾਲੇ ਪਾਣੀ ਵਿੱਚ ਗੰਦਾ ਪਾਣੀ ਆਉਣ ਕਾਰਨ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਦੋ ਦੋ ਸੈਂਪਲ ਤਿੰਨ ਵਾਰਡਾਂ ਦੇ ਲਏ ਗਏ ਜੋ ਟੈਸਟਿੰਗ ਲਈ ਸਿਹਤ ਵਿਭਾਗ ਦੀ ਟੀਮ ਨੇ ਲੈਬ ਵਿੱਚ ਭੇਜੇ ਇਸ ਮੌਕੇ ਡਾਕਟਰ ਕੁਲਦੀਪ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੰਦੇ ਪਾਣੀ ਕਾਰਨ ਡਾਇਰੀਏ ਦੀ ਬਿਮਾਰੀ ਜਲਦੀ ਫੈਲਦੀ ਹੈ ਜਿਸ ਦੀ ਰੋਕਥਾਮ ਲਈ ਓ ਆਰ ਐਸ ਦੇ ਪੈਕਟ ਅਤੇ ਅਤੇ ਕਲੋਰੀਨ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ,