ਅਬੋਹਰ: ਸਿਮਿਗੋ ਸਕੂਲ ਵਿੱਚ ਬੱਚਿਆਂ ਨੇ ਖੇਡ-ਖੇਡ ਵਿੱਚ ਸਿੱਖੇ ਪੰਜਾਬੀ ਵਿਰੋਧੀ ਸ਼ਬਦ
Abohar, Fazilka | Nov 12, 2026 ਅਬੋਹਰ ਦੇ ਸਿਮਿਗੋ ਇੰਟਰਨੈਸ਼ਨਲ ਸਕੂਲ ਵਿੱਚ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਪੰਜਾਬੀ ਭਾਸ਼ਾ ਦੀ ਇੱਕ ਵਿਸ਼ੇਸ਼ ਗਤੀਵਿਧੀ ਕਰਵਾਈ ਗਈ। ਫਲੈਸ਼ ਕਾਰਡਾਂ ਦੀ ਮਦਦ ਨਾਲ ਬੱਚਿਆਂ ਨੂੰ ਖੇਡ-ਖੇਡ ਵਿੱਚ ਵਿਰੋਧੀ ਸ਼ਬਦ ਸਿਖਾਏ ਗਏ ਤਾਂ ਜੋ ਉਨ੍ਹਾਂ ਦੀ ਭਾਸ਼ਾਈ ਸਮਝ ਅਤੇ ਸ਼ਬਦ ਭੰਡਾਰ ਨੂੰ ਬਿਹਤਰ ਬਣਾਇਆ ਜਾ ਸਕੇ।