ਪਟਿਆਲਾ: 70ਵੀਆਂ ਸਕੂਲ ਖੇਡਾਂ: ਸਾਈਕਲਿੰਗ ਮੁਕਾਬਲਿਆਂ 'ਚ ਪਟਿਆਲਾ ਦਾ ਦਬਦਬਾ
70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਵਿੱਚ ਪਟਿਆਲਾ ਦੇ ਖਿਡਾਰੀਆਂ ਨੇ ਸਾਈਕਲਿੰਗ ਦੇ ਰੋਡ ਅਤੇ ਟਰੈਕ ਇਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-14, 17 ਅਤੇ 19 ਵਰਗ ਦੇ ਲੜਕਿਆਂ ਦੇ ਮੁਕਾਬਲਿਆਂ ਵਿੱਚ ਪਟਿਆਲਾ ਨੇ ਕਈ ਪਹਿਲੇ ਸਥਾਨ ਹਾਸਲ ਕੀਤੇ।