ਸੁਲਤਾਨਪੁਰ ਲੋਧੀ: ਕਬਾੜ ਦੇ ਗੋਦਾਮ ’ਚ ਭਿਆਨਕ ਅੱਗ, 22 ਘੰਟੇ ਬਾਅਦ ਵੀ ਨਹੀਂ ਮਿਲਿਆ ਕਾਬੂ
ਸੁਲਤਾਨਪੁਰ ਲੋਧੀ 'ਚ ਕਬਾੜ ਦੇ ਗੋਦਾਮ ਅਤੇ ਤਿੰਨ ਦੁਕਾਨਾਂ 'ਚ ਲੱਗੀ ਭਿਆਨਕ ਅੱਗ। ਦੀਵਾਲੀ ਦੀ ਰਾਤ ਤੋਂ ਲੱਗੀ ਅੱਗ 'ਤੇ 22 ਘੰਟੇ ਬਾਅਦ ਵੀ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਮੌਕੇ 'ਤੇ ਤਾਇਨਾਤ।