ਮਾਨਸਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਸਰਕਾਰੀ ਦਫ਼ਤਰਾਂ ਦਾ ਹਾਲ!
ਸਮੇਂ ਸਿਰ ਡਿਊਟੀ ’ਤੇ ਮੁਲਾਜ਼ਮ ਨਹੀਂ ਆਏ ਨਜਰ
ਦਫ਼ਤਰਾਂ ਅੰਦਰ ਬਿਜਲੀ ਦੀਆਂ ਲਾਈਟਾਂ ਤੇ ਪੱਖੇ ਚਲਦੇ ਪਾਏ
ਕੀ ਇਸ ਦੀ ਜਵਾਬਦੇਹੀ ਤੈਅ ਹੋਵੇਗੀ?
ਪ੍ਰਸ਼ਾਸਨ ਕਿਉ ਹੈ ਬੇਖਬਰ
#Dastaktv #Bigupdate #mansaadminstration #Dcmansa #virapost #PunjabGovt
Mansa, Mansa | Sep 11, 2026