ਪਟਿਆਲਾ: ਪਟਿਆਲਾ ਦੇ ਸਫਾਵਾਦੀ ਗੇਟ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਅਹੁਦੇਦਾਰਾਂ ਦਾ ਕੀਤਾ ਗਿਆ ਸਨਮਾਨ
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟਨਰ ਨੂੰ ਹੇਠ ਤੇ ਪੱਧਰ ਤੋਂ ਉੱਪਰ ਚੱਕਣ ਦੇ ਲਈ ਵੱਖ ਵੱਖ ਅਹੁਦੇਦਾਰੀਆਂ ਦਿੱਤੀ ਜਾ ਰਹੀ ਨੇ, ਐਸਨ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ ਵੱਲੋਂ ਪਟਿਆਲਾ ਦੇ ਸਫਾਵਾਦੀ ਗੇੜ ਵਿਖੇ ਨਵ ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕੀਤਾ ਅਤੇ ਭਾਜਪਾ ਤੇ ਤੰਜ ਕਸਦੇ ਕਿਹਾ ਕਿ ਭਾਜਪਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ।