Public App Logo
Jansamasya
News
���ुलिस
Bjp
National
Bihar
���ीजेपी
Uttar_pradesh
Congress
Modi
Delhi
Viral
Jharkhand
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
���ादी
Crimenews
Bareilly
Bcci
���प
Agra
No video available

ਬਲਾਚੌਰ: ਪਿੰਡ ਮੰਢਿਆਣੀ ਦੇ ਵਿਅਕਤੀ ਤੇ ਪਾਸਪੋਰਟ ਦਫਤਰ ਜਲੰਧਰ 'ਚ ਗਲਤ ਕਾਗਜਾਤ ਲਗਾ ਕੇ ਧੋਖਾਦੇਹੀ ਕਰਨ ਦੇ ਆਰੋਪ ਵਿੱਚ ਮੁਕੱਦਮਾ ਹੋਇਆ ਦਰਜ

ਪਿੰਡ ਮੰਢਿਆਣੀ ਦੇ ਵਿਅਕਤੀ ਤੇ ਪੁਰਾਣੇ ਪਾਸਪੋਰਟ ਦੀ ਗੁੰਮਸ਼ੁਦਗੀ ਦੀ ਰਿਪੋਰਟ ਬਲਾਚੌਰ ਥਾਣੇ ਵਿੱਚ ਦਰਜ ਕਰਵਾਉਣ ਉਪਰੰਤ ਨਵਾਂ ਪਾਸਪੋਰਟ ਜਾਰੀ ਕਰਵਾ ਕੇ ਪਾਸਪੋਰਟ ਦਫਤਰ ਜਲੰਧਰ ਨਾਲ ਧੋਖਾਦੇਹੀ ਕਰਨ ਤੇ ਮਾਮਲਾ ਦਰਜ ਹੋਇਆ ਹੈ। ਜਿਸ ਤੇ ਧਾਰਾ 177, 420 ਆਈਪੀਸੀ ਦੇ ਤਹਿਤ ਸਿਟੀ ਥਾਣਾ ਬਲਾਚੌਰ ਪੁਲਿਸ ਨੇ ਮੁਕਦੱਮਾ ਦਰਜ ਕੀਤਾ ਹੈ।

MORE NEWS