ਪਟਿਆਲਾ: ਪਟਿਆਲਾ ਦੀ ਓਪਨ ਯੂਨੀਵਰਸਿਟੀ 'ਚ ਨਵੀਂ ਪੁਸਤਕ 'Beyond the Veil' ਰਿਲੀਜ਼
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਿਖੇ ਮਹਿਲਾਵਾਂ ਦੀ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਸਥਿਤੀ 'ਤੇ ਆਧਾਰਿਤ ਪੁਸਤਕ 'Beyond the Veil: Women in India’s Political and Socio-Economic Landscape' ਰਿਲੀਜ਼ ਕੀਤੀ ਗਈ। ਇਸ ਨੂੰ ਵਾਈਸ-ਚਾਂਸਲਰ ਪ੍ਰੋ. ਡਾ. ਰਤਨ ਸਿੰਘ ਨੇ ਜਾਰੀ ਕੀਤਾ।