₹50 ਹਜ਼ਾਰ ਰਿਸ਼ਵਤ ਲੈਂਦੇ SHO ਬੀਬੀ ਤੇ ਗੰਨਮੈਨ ਰੰਗੇ ਹੱਥੀਂ ਕਾਬੂ SHO ਬੀਬੀ ਦਾ ਪਹਿਲਾ ਬਿਆਨ—“ਆਲ ਇਜ਼ ਵੈਲ” ਵਿਜੀਲੈਂਸ ਅਧਿਕਾਰੀ ਨੇ ਵੀ ਦੱਸਿਆ ਪੂਰਾ ਮਾਮਲਾ #Ferozepur #Vigilance #Bribery #PunjabPolice #BreakingNews