Public App Logo
Profile Picture

sachi Khabar

@sachikhabar_
3403Followers
7Following
ਫਿਰੋਜ਼ਪੁਰ ਦੇ ਦਾਸ ਐਂਡ ਬ੍ਰਾਊਨ ਵਰਲਡ ਸਕੂਲ 'ਚ Border Model United Nations (MUN) 2.0 ਦੀ ਸ਼ਾਨਦਾਰ ਸ਼ੁਰੂਆਤ, ਵਿਸ਼ਵ ਪੱਧਰੀ ਮੁੱਦਿਆਂ 'ਤੇ ਮੰਥਨ ਕਰਨਗੇ ਨੌਜਵਾਨ ਡੈਲੀਗੇਟ।

<nis:link nis:type=tag nis:id=ferozepur nis:value=ferozepur nis:enabled=true nis:link/> <nis:link nis:type=tag nis:id=sachikhabar nis:value=sachikhabar nis:enabled=true nis:link/> <nis:link nis:type=tag nis:id=bordermun nis:value=bordermun nis:enabled=true nis:link/> <nis:link nis:type=tag nis:id=dbs nis:value=dbs nis:enabled=true nis:link/>
ਫਿਰੋਜ਼ਪੁਰ ਦੇ ਮੱਖੂ ਇਲਾਕੇ ਦੀ ਘਟਨਾ ਨੇ ਮਚਾਈ ਸਨਸਨੀ ਕਥਿਤ ਬਲੈਕਮੇਲਿੰਗ ਤੋਂ ਤੰਗ ਆਏ ASI ਨੇ ਨਹਿਰ 'ਚ ਮਾਰੀ ਛਾਲ, 7 ਲੋਕਾਂ ਖ਼ਿਲਾਫ਼ ਮਾਮਲਾ ਦਰਜ। 

 <nis:link nis:type=tag nis:id=ferozepur nis:value=Ferozepur nis:enabled=true nis:link/> <nis:link nis:type=tag nis:id=punjab nis:value=Punjab nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=sachikhabar nis:value=sachikhabar nis:enabled=true nis:link/> <nis:link nis:type=tag nis:id=makhu nis:value=Makhu nis:enabled=true nis:link/>
ਫਿਰੋਜ਼ਪੁਰ 'ਚ ਟਲਿਆ ਵੱਡਾ ਰੇਲ ਹਾਦਸਾ ਟੈਂਕਾਂ ਵਾਲੀ ਬਸਤੀ ਨੇੜੇ ਸੈਟਿੰਗ ਦੌਰਾਨ ਰੇਲ ਇੰਜਣ ਪਟੜੀ ਤੋਂ ਉਤਰਿਆ ਘਟਨਾ ਦੇ ਕਾਰਨਾਂ ਦੀ ਜਾਂਚ ਜਾਰੀ

<nis:link nis:type=tag nis:id=ferozepur nis:value=Ferozepur nis:enabled=true nis:link/> <nis:link nis:type=tag nis:id=railwaystation nis:value=railwaystation nis:enabled=true nis:link/> <nis:link nis:type=tag nis:id=sachikhabar nis:value=sachikhabar nis:enabled=true nis:link/> <nis:link nis:type=tag nis:id=india nis:value=india nis:enabled=true nis:link/>
ਫਿਰੋਜ਼ਪੁਰ 'ਚ ਕਿਸਾਨਾਂ ਦਾ ਵੱਡਾ ਐਕਸ਼ਨ, ਭਾਜਪਾ ਦਫਤਰ ਅਤੇ ਆਗੂ ਦੇ ਘਰ ਅੱਗੇ ਧਰਨਾ ਦੇ ਕੇ ਕੇਂਦਰ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ 

<nis:link nis:type=tag nis:id=ferozepur nis:value=ferozepur nis:enabled=true nis:link/> <nis:link nis:type=tag nis:id=sachikhabar nis:value=sachikhabar nis:enabled=true nis:link/> <nis:link nis:type=tag nis:id=kissan nis:value=kissan nis:enabled=true nis:link/> <nis:link nis:type=tag nis:id=protest nis:value=protest nis:enabled=true nis:link/>
ਫਿਰੋਜ਼ਪੁਰ ਯੂਥ ਕਾਂਗਰਸ ਦੇ ਵੱਲੋਂ ਕੇਂਦਰੀ ਸਿੱਖਿਆ ਮੰਤਰੀ ਦ ਫੂਕਿਆ ਪੁਤਲਾ 

<nis:link nis:type=tag nis:id=congress nis:value=congress nis:enabled=true nis:link/> <nis:link nis:type=tag nis:id=ferozepur nis:value=ferozepur nis:enabled=true nis:link/> <nis:link nis:type=tag nis:id=sachikhabar nis:value=sachikhabar nis:enabled=true nis:link/> <nis:link nis:type=tag nis:id=protest nis:value=protest nis:enabled=true nis:link/>
Ferozepur Blinkit ਸਟੋਰ 'ਤੇ ਫੂਡ ਸੇਫਟੀ ਟੀਮ ਦਾ ਐਕਸ਼ਨ! ਐਕਸਪਾਇਰ ਸਮਾਨ, ਸਫ਼ਾਈ 'ਚ ਕਮੀਆਂ, ਚਲਾਨ ਵੀ ਕੱਟੇ।
ਐਲ.ਏ.ਡੀ.ਸੀ. ਨੀਤੀ ਦੇ ਵਿਰੋਧ 'ਚ ਫਿਰੋਜ਼ਪੁਰ ਦੇ ਵਕੀਲਾਂ ਦਾ ਰੋਸ਼ ਮਾਰਚ।
"ਨੋ ਵਰਕ ਡੇ" ਅੰਦੋਲਨ ਤੇ ਭੁੱਖ ਹੜਤਾਲ ਜਾਰੀ।
ਜੀਰਾ ਦੇ ਵਿੱਚ ਵਪਾਰੀ ਕੋਲੋਂ ਫਿਰੋਤੀ ਮੰਗਣ ਵਾਲਾ ਪੁਲਿਸ ਨੇ ਕੀਤਾ ਗਿਰਫਤਾਰ 
<nis:link nis:type=tag nis:id=sachikhabar nis:value=Sachikhabar nis:enabled=true nis:link/> <nis:link nis:type=tag nis:id=ferozepur nis:value=ferozepur nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=police nis:value=police nis:enabled=true nis:link/>
ਫਿਰੋਜ਼ਪੁਰ ਦੇ ਵਕੀਲਾਂ ਦਾ ਸੰਘਰਸ਼ ਹੋਇਆ ਹੋਰ ਤਿੱਖਾ!
ਫਿਰੋਜ਼ਪੁਰ ਦੇ ਵਾਰਡ ਨੰਬਰ 31 ਦੇ ਮੌਂਟੀ ਅਤੇ ਉਨਾਂ ਦੇ ਮਾਤਾ ਐਮ ਸੀ ਨੂੰ ਪਾਰਟੀ ਵਿਰੋਧੀ ਗਤੀਆਂ ਦੇ ਤਹਿਤ ਕਾਂਗਰਸ ਵਿੱਚੋਂ 6 ਸਾਲ ਲਈ ਬਾਹਰ ਕੱਢਿਆ ਜਾਂਦਾ ਹੈ 
@team_parmindersinghpinky

<nis:link nis:type=tag nis:id=ferozepur nis:value=ferozepur nis:enabled=true nis:link/> <nis:link nis:type=tag nis:id=sachikhabar nis:value=sachikhabar nis:enabled=true nis:link/> <nis:link nis:type=tag nis:id=congress nis:value=congress nis:enabled=true nis:link/>
ਜਿਲ੍ਹਾ ਫਾਜ਼ਿਲਕਾ ਦੇ ਪਿੰਡ ਬਾਦਲ ਦੇ ਡਿਪਲੋਮਾ ਵਿਦਿਆਰਥੀ ਕੋਲੋਂ ਪਾਕਿਸਤਾਨ ਦੇ ਕਸੂਰ ਤੋਂ ਆਈ 12 ਕਿਲੋ ਤੋਂ ਵੱਧ ਹੈਰੋਇਨ ਬਰਾਮਦ। ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ।

<nis:link nis:type=tag nis:id=punjabnews nis:value=PunjabNews nis:enabled=true nis:link/> <nis:link nis:type=tag nis:id=breakingnews nis:value=BreakingNews nis:enabled=true nis:link/> <nis:link nis:type=tag nis:id=heroin nis:value=Heroin nis:enabled=true nis:link/> <nis:link nis:type=tag nis:id=drugsmuggling nis:value=DrugSmuggling nis:enabled=true nis:link/> <nis:link nis:type=tag nis:id=sachikhabar nis:value=sachikhabar nis:enabled=true nis:link/>
ਫਿਰੋਜ਼ਪੁਰ ਨਗਰ ਕੌਂਸਲ ਦੇ ਪ੍ਰਧਾਨ ਬਣੇ ਅਸ਼ੋਕ ਸਚਦੇਵਾ 

@team_parmindersinghpinky 
<nis:link nis:type=tag nis:id=congress nis:value=congress nis:enabled=true nis:link/> <nis:link nis:type=tag nis:id=aap nis:value=AAP nis:enabled=true nis:link/> <nis:link nis:type=tag nis:id=ferozepur nis:value=Ferozepur nis:enabled=true nis:link/>
ਸਰੋਂ ਦਾ ਤੇਲ ਖਾਣ ਵਾਲੇ ਇਹ ਵੀਡੀਓ ਜ਼ਰੂਰ ਦੇਖਣ! ਫੂਡ ਸੇਫਟੀ ਵਿਭਾਗ ਦੀ ਟੀਮ ਨੇ ਤੇਲ ਫੈਕਟਰੀ ਵਿੱਚ ਸੈਂਪਲਿੰਗ ਕੀਤੀ  ਦੇਖੋ ਮੌਕੇ ਦੇ ਹਾਲਾਤ
Ferozepur ਵਿੱਚ ਤੜਕਸਾਰ ED ਦੀ ਰੇਡ 

 <nis:link nis:type=tag nis:id=ferozepur nis:value=Ferozepur nis:enabled=true nis:link/> <nis:link nis:type=tag nis:id=sachikhabar nis:value=sachikhabar nis:enabled=true nis:link/>
ਫਿਰੋਜ਼ਪੁਰ ਨਗਰ ਕੌਂਸਲ  ਪ੍ਰਧਾਨਗੀ ਦੇ ਚੁਣਾਵ ਤੋਂ ਪਹਿਲਾਂ ਪਹੁੰਚੇ ਪੰਜਾਬ ਅਤੇ ਹਰਿਆਣਾ ਹਾਈਕੋਰਟ 

@team_parmindersinghpinky
Ferozepur ਹੁਸੈਨੀਵਾਲਾ ਸਰਹੱਦੀ ਇਲਾਕੇ 'ਚ ਕਿਸਾਨ ਦੇ ਖੇਤ ਵਿੱਚੋਂ ਮਿਲੀ ਸ਼ੱਕੀ ਬੰਬ ਨੁਮਾ  ਪੁਲਿਸ ਅਤੇ ਫੌਜ ਮੌਕੇ 'ਤੇ ਪਹੁੰਚੀ। ਅਧਿਕਾਰੀਆਂ ਮੁਤਾਬਕ ਇਹ ਪੁਰਾਣਾ ਬੰਬ, ਹੁਣ ਨਿਯਮਾਂ ਅਨੁਸਾਰ ਡਿਫਿਊਜ਼ ਕੀਤਾ ਜਾਵੇਗਾ
ਫਿਰੋਜ਼ਪੁਰ ਸਫਾਈ ਕਰਮਚਾਰੀਆਂ ਵੱਲੋਂ ਮੰਗਾਂ ਨਾ ਮੰਨਣ  ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ  ਸਰਕਾਰ ਦੇ ਖਿਲਾਫ ਕੀਤੀ ਨਾਅਰੇਬਾਜ਼ੀ

<nis:link nis:type=tag nis:id=ferozepue nis:value=Ferozepue nis:enabled=true nis:link/> <nis:link nis:type=tag nis:id=sachikhabar nis:value=sachikhabar nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/>
ਫਿਰੋਜ਼ਪੁਰ ਦੇ ਪਿੰਡ ਮੂਸੇ ਵਾਲਾ (ਗੁਦੜ ਪੰਜ ਗਰਾਈ) ਦੇ ਮਨਦੀਪ ਸਿੰਘ ਦਾ ਅਮਰੀਕਾ ਵਿੱਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਪਰਿਵਾਰ ਨੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਸਰਕਾਰ  ਕੋਲ ਮਦਦ ਦੀ ਅਪੀਲ ਕੀਤੀ 

<nis:link nis:type=tag nis:id=ferozepur nis:value=Ferozepur nis:enabled=true nis:link/> <nis:link nis:type=tag nis:id=sachikhabar nis:value=sachikhabar nis:enabled=true nis:link/> <nis:link nis:type=tag nis:id=america nis:value=america nis:enabled=true nis:link/> <nis:link nis:type=tag nis:id=government nis:value=government nis:enabled=true nis:link/>
ਗੁਰੂ ਹਰਸਹਾਏ 'ਚ ਨਹਿਰੀ ਵਿਭਾਗ ਦੇ ਬੇਲਦਾਰਾਂ 'ਤੇ ਹਮਲੇ ਦਾ ਦੋਸ਼, ਪਾਣੀ ਦੀ ਕਥਿਤ ਚੋਰੀ ਰੋਕਣ ਦੌਰਾਨ ਵਿਵਾਦ। ਇੱਕ ਬੇਲਦਾਰ ਜ਼ਖ਼ਮੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ। ਪੁਲਿਸ ਨੇ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। 
<nis:link nis:type=tag nis:id=ferozepur nis:value=Ferozepur nis:enabled=true nis:link/> <nis:link nis:type=tag nis:id=guruharsahai nis:value=GuruHarSahai nis:enabled=true nis:link/> <nis:link nis:type=tag nis:id=canaldepartment nis:value=CanalDepartment nis:enabled=true nis:link/> <nis:link nis:type=tag nis:id=punjabpolice nis:value=PunjabPolice nis:enabled=true nis:link/>
ਫਿਰੋਜ਼ਪੁਰ ਕੈਂਟ ਰੇਲਵੇ ਗੱਡੀ 'ਤੇ "ਖਾਲਿਸਤਾਨ ਜ਼ਿੰਦਾਬਾਦ" ਦੇ ਨਾਅਰੇ ਲਿਖੇ ਜਾਣ ਦਾ ਦਾਅਵਾ ਸਿੱਖਸ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਵੀਡੀਓ ਜਾਰੀ ਪੁਲਿਸ ਵੱਲੋਂ ਜਾਂਚ ਜਾਰੀ ਹਾਲੇ ਤੱਕ ਕੁਛ ਨਹੀਂ ਮਿਲਿਆ 

<nis:link nis:type=tag nis:id=ferozepur nis:value=ferozepur nis:enabled=true nis:link/>  <nis:link nis:type=tag nis:id=sachikhabar nis:value=sachikhabar nis:enabled=true nis:link/> <nis:link nis:type=tag nis:id=punjabpolice nis:value=punjabpolice nis:enabled=true nis:link/>
ਫਿਰੋਜ਼ਪੁਰ ਦੇ ਪਿੰਡ ਸੂਬਾ ਕਦੀਮ ਦੇ 26 ਸਾਲਾ ਨੌਜਵਾਨ ਦੀ ਲੰਡਨ ਵਿੱਚ ਹੋਈ ਮੌਤ 
<nis:link nis:type=tag nis:id=ferozepur nis:value=Ferozepur nis:enabled=true nis:link/> <nis:link nis:type=tag nis:id=london nis:value=London nis:enabled=true nis:link/>  <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=sachikhabar nis:value=sachikhabar nis:enabled=true nis:link/>
ਫਿਰੋਜ਼ਪੁਰ ਵਿੱਚ ਹੜਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੀਤੀ ਮੌਕ ਡਰਿੱਲ

<nis:link nis:type=tag nis:id=ferozepur nis:value=ferozepur nis:enabled=true nis:link/> <nis:link nis:type=tag nis:id=floods nis:value=floods nis:enabled=true nis:link/> <nis:link nis:type=tag nis:id=police nis:value=police nis:enabled=true nis:link/>
ਗੁਰੂ ਹਰ ਸਹਾਇ ਦੇ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ
<nis:link nis:type=tag nis:id=ferozepur nis:value=ferozepur nis:enabled=true nis:link/> <nis:link nis:type=tag nis:id=sachikhabar nis:value=sachikhabar nis:enabled=true nis:link/>
Ferozepur ਦਾਸ ਐਂਡ ਬਰਾਊਨ ਵਰਲਡ ਸਕੂਲ ਵਿੱਚ ਕੈਬਿਨਟ ਮੰਤਰੀ ਅਮਨ ਅਰੋੜਾ ਨੂੰ ਐਨਸੀਸੀ ਕੈਡੇਟਸ ਵੱਲੋਂ ਗਾਰਡ ਆਫ ਆਨਰ
ਫਿਰੋਜ਼ਪੁਰ ਬਿਜਲੀ ਦਫਤਰ ਦੇ ਬਾਹਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤਾ ਗਿਆ ਧਰਨਾ 
<nis:link nis:type=tag nis:id=ferozepur nis:value=ferozepur nis:enabled=true nis:link/> <nis:link nis:type=tag nis:id=sachikhabar nis:value=sachikhabar nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=kissan nis:value=kissan nis:enabled=true nis:link/> <nis:link nis:type=tag nis:id=powercut nis:value=powercut nis:enabled=true nis:link/>