ਪਟਿਆਲਾ: ਪਟਿਆਲਾ ਦੇ ਮਸ਼ਹੂਰ ਥੀਏਟਰ ਕਲਾਕਾਰ ਪ੍ਰਾਣ ਸ਼ੱਬਰਵਾਲ ਨੂੰ ਮਿਲੇਗਾ ਪਦਮ ਸ੍ਰੀ ਅਵਾਰਡ
ਦੱਸ ਦਈਏ ਕਿ ਪ੍ਰਾਣ ਸਬਰਵਾਲ ਪਿਛਲੇ 70 ਸਾਲਾਂ ਤੋਂ ਥੀਏਟਰ ਨਾਲ ਜੁੜ ਕੇ ਕੰਮ ਕਰ ਰਹੇ ਨੇ ਅਤੇ ਇਹਨਾਂ ਵੱਲੋਂ ਕਈ ਅਵਾਰਡ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਗਿਆ ਹੈ ਜਿਸ ਨੂੰ ਦੇਖਦੇ ਆਂ ਕੇਂਦਰ ਸਰਕਾਰ ਵੱਲੋਂ ਪ੍ਰਾਣ ਸਬਰਵਾਲ ਨੂੰ ਪਦਮ ਸ੍ਰੀ ਅਵਾਰਡ ਲਈ ਚੁਣਿਆ ਗਿਆ ਹੈ ਪ੍ਰਾਣ ਸਭਰਵਾਲ ਪਿਛਲੇ 256 ਮਹੀਨਿਆਂ ਤੋਂ ਲਗਾਤਾਰ ਥਿਏਟਰ ਕਰਦੇ ਆ ਰਹੇ ਹਨ