Public App Logo
Jansamasya
Sambalpur
Cyclone
���ादी
Crimenews
Bareilly
���प
Agra
Biharnews
Jodhpur
Fatehpur
Kanganaranaut
Amitshah
Fire
Live
Jhansi
Yogiadityanath
Rain
Trending
���िवाद
���ोगी_आदित्यनाथ
Sonunigam
Arvindkejriwal
Jajpur
Rajasthannews
���ोधपुर
Rahul
Indianews
���ंगाल
New_delhi
No video available

ਪਟਿਆਲਾ: ਪਟਿਆਲਾ ਦੇ ਸਨੌਰ ਵਿਖੇ ਚੰਦੂਮਾਜਰਾ ਨੇ ਇੰਡੀਆ ਗੱਠਜੋੜ ’ਤੇ ਬੋਲਦਿਆਂ ਕਿਹਾ ਕਿ ਮੌਕਾਪ੍ਰਸਤੀ ਦੀ ਆੜ੍ਹ ਹੇਠ ਇਹ ਗੱਠਜੋੜ ਬਣਿਆ

Patiala, Patiala | Jan 27, 2024
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇੰਡੀਆ ਗੱਠਜੋੜ ’ਤੇ ਬੋਲਦਿਆਂ ਕਿਹਾ ਕਿ ਮੌਕਾਪ੍ਰਸਤੀ ਦੀ ਆੜ੍ਹ ਹੇਠ ਇਹ ਗੱਠਜੋੜ ਬਣਿਆ ਸੀ ਜੋ ਹੁਣ ਸਮੇਂ ਨਾਲ ਰੇਤ ਦੇ ਢੇਰ ਵਾਂਗ ਗਿਰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਭਵਿੱਖਬਾਣੀ ਸ਼ੋ੍ਰਮਣੀ ਅਕਾਲੀ ਦਲ ਨੇ ਪਹਿਲਾਂ ਹੀ ਕਰ ਦਿੱਤੀ ਸੀ ਕਿ ਜਿਹੜਾ ਗੱਠਜੋੜ ਬਣਾਇਆ ਜਾ ਰਿਹਾ ਉਸ ਦਾ ਕੋਈ ਸਿਧਾਂਤ ਨਾ ਹੋਵੇ ਉਹ ਗੱਠਜੋੜ ਸਿਰੇ ਨਹੀਂ ਚੜ੍ਹ ਸਕਦਾ।

MORE NEWS

ਪਟਿਆਲਾ: ਪਟਿਆਲਾ ਦੇ ਸਨੌਰ ਵਿਖੇ ਚੰਦੂਮਾਜਰਾ ਨੇ ਇੰਡੀਆ ਗੱਠਜੋੜ ’ਤੇ ਬੋਲਦਿਆਂ ਕਿਹਾ ਕਿ ਮੌਕਾਪ੍ਰਸਤੀ ਦੀ ਆੜ੍ਹ ਹੇਠ ਇਹ ਗੱਠਜੋੜ ਬਣਿਆ - Patiala News