ਮਾਨਸਾ ਨਗਰ ਕੋਸਲ ਵਿੱਚ ਭ੍ਰਿਸਟਾਚਾਰ ਦਾ ਬੋਲਬਾਲਾ ਮਾਨਸਾ ਸ਼ਹਿਰ ਅੰਦਰ ਲੁੱਕ ਨਾਲ ਬਣੀਆ ਅੱਧੀ ਦਰਜਨ ਦੇ ਕਰੀਬ ਸੜਕਾਂ ਦੇ ਸੈਂਪਲ ਫੇਲ੍ਹ ਤੇ ਸੜਕਾਂ ਦੀ ਜਾਣਕਾਰੀ ਨਾ ਦੇਣ ਲਈ ਡਾਕੂਮੈਟ ਤੱਕ ਲੁਕੋਏ ਜੋ ਮਾਸ ਖਾਣ ਦੀ ਗੱਲ ਕਰਦਾ ਸੀ ਉਹ ਚੁੱਪ ਕਿਉ ਹਿੱਸਾ ਜਾ ਕੁਝ ਹੋਰ ਬਾਕੀ ਹੋਰ ਖੁਲਾਸੇ ਜਲਦ #BigUpdate #todaynews #Justice #NewsUpdate #Dastaktv #viralreel #mansanagarcpuncil #scam