ਮਲੋਟ: ਡੱਬਵਾਲੀ ਮਲਕੋ: ਦਿਵਯ ਜੋਤੀ ਜਾਗ੍ਰਿਤੀ ਸੰਸਥਾਨ 'ਚ 12 ਹਜ਼ਾਰ ਦੀਵਿਆਂ ਨਾਲ ਮਨਾਈ ਦਿਵਯ ਦੀਵਾਲੀ
ਡੱਬਵਾਲੀ ਮਲਕੋ ਦੇ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵਿਖੇ 12 ਹਜ਼ਾਰ ਦੀਵਿਆਂ ਨਾਲ 'ਦਿਵਯ ਦੀਵਾਲੀ' ਮਨਾਈ ਗਈ। ਸਮਾਗਮ ਵਿੱਚ ਰਵਾਇਤੀ 'ਜਾਗੋ' ਰਾਹੀਂ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਸਵਾਮੀ ਗਿਆਨੇਸ਼ਾਨੰਦ ਜੀ ਨੇ ਮਨ ਨੂੰ ਗਿਆਨ ਦੇ ਪ੍ਰਕਾਸ਼ ਨਾਲ ਰੌਸ਼ਨ ਕਰਨ ਦਾ ਸੱਦਾ ਦਿੱਤਾ।