ਜਲੰਧਰ 1: ਰੇਲਵੇ ਸਟੇਸ਼ਨ ਦੇ ਕੋਲ ਇੱਕ ਵਿਅਕਤੀ ਦੇ ਨਾਲ ਚਾਰ ਮੁੰਡਿਆਂ ਨੇ ਕੁੱਟਮਾਰ ਕਰ ਉਸ ਦੇ 2000 ਦੀ ਨਕਦੀ ਅਤੇ ਮੋਬਾਈਲ ਫੋਨ ਲੁੱਟ ਕੇ ਹੋਏ ਫਰ
ਪੀੜਿਤ ਵਿਅਕਤੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਪੇਪਰ ਢੋਣ ਦਾ ਕੰਮ ਕਰਦਾ ਹੈ ਅਤੇ ਸਟੇਸ਼ਨ ਦੇ ਬਾਹਰ ਹੀ ਉਸ ਨੂੰ ਚਾਰ ਮੁੰਡਿਆਂ ਨੇ ਰੋਕ ਲਿਤਾ ਪਹਿਲਾਂ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਉਸ ਦੇ ਕੋਲੋਂ 2000 ਦੀ ਨਗਦੀ ਤੇ ਉਸ ਦਾ ਮੋਬਾਇਲ ਫੋਨ ਲੁੱਟ ਖੋਹ ਕਰਕੇ ਭੱਜ ਗਏ ਹਨ। ਜਿਸ ਤੋਂ ਬਾਅਦ ਪੀੜਿਤ ਨੇ ਸਟੇਸ਼ਨ ਦੇ ਬਾਹਰ ਹੀ ਸੜਕ ਤੇ ਬੈਠ ਕੇ ਹੰਗਾਮਾ ਵੀ ਕੀਤਾ ।